ਡੀਸੀ ਇਸ਼ਫਾਕ ਵਲੋ ਛੋਟਾ ਘੱਲੂਘਾਰਾ ਸਮਾਰਕ ਵਿਖੇ ਬਣਾਈ ਗਈ ਵੀਡੀਓ ਗੈਲਰੀ ਦਰਸ਼ਕਾਂ ਨੂੰ ਅਰਪਣ

ਗੁਰਦਾਸਪੁਰ, 29 ਜੁਲਾਈ  ( ਮੰਨਨ ਸੈਣੀ )। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋ ਛੋਟਾ ਘੱਲੂਘਾਰਾ ਸਮਾਰਕ , ਕਾਹਨੂੰਵਾਨ ਵਿਖੇ ਬਣਾਈ ਗਈ ਵੀਡੀਓ ਗੈਲਰੀ ਦਰਸ਼ਕਾਂ ਨੂੰ ਅਰਪਣ ਕੀਤੀ ਗਈ। ਕਰੀਬ 5 ਲੱਖ 62 ਹਜ਼ਾਰ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਵੀਡੀਓ ਗੈਲਰੀ ਵਿਚ ਸ਼ਾਨਦਾਰ ਪ੍ਰੋਜੈਕਟਰ, ਬੈਠਣ ਲਈ ਸੋਫੇ ਤੇ ਏ.ਸੀ ਆਦਿ ਦੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਸਮੂਹ … Continue reading ਡੀਸੀ ਇਸ਼ਫਾਕ ਵਲੋ ਛੋਟਾ ਘੱਲੂਘਾਰਾ ਸਮਾਰਕ ਵਿਖੇ ਬਣਾਈ ਗਈ ਵੀਡੀਓ ਗੈਲਰੀ ਦਰਸ਼ਕਾਂ ਨੂੰ ਅਰਪਣ